1.
ਹਰ
ਕਿਸੇ ਦੀ ਜ਼ਿੰਦਗੀ ਵਿੱਚ
ਸਮਾਂ ਸਭ ਤੋਂ ਮਹੱਤਵਪੂਰਨ
ਹੁੰਦਾ ਹੈ
2.
ਅੱਜ
ਕੱਲ੍ਹ ਪ੍ਰਦੂਸ਼ਣ ਦਾ ਪੱਧਰ ਬਹੁਤ
ਖ਼ਤਰਨਾਕ ਹੈ
3.
ਮੇਰੇ
ਕੋਲ ਇੱਕ ਲੈਪਟਾਪ ਹੈ ਅਤੇ ਇਹ
ਬਹੁਤ ਤੇਜ਼ ਹੈ
4.
ਮੇਰੇ
ਕੋਲ ਇੰਟਰਨੈੱਟ ਪੈਕ ਨਹੀਂ ਹੈ।
5.
ਫਾਸਟ
ਫੂਡ ਖਾਣਾ ਹਰ ਕਿਸੇ ਦੀ
ਸਿਹਤ ਲਈ ਹਾਨੀਕਾਰਕ ਹੈ
6.
ਮੈਂ
ਜਗਰਾਉਂ ਵਿੱਚ ਰਹਿੰਦਾ ਹਾਂ ਇਸ ਵਿੱਚ ਬਹੁਤ
ਸਾਰੀਆਂ ਸਹੂਲਤਾਂ ਹਨ
7.
ਜਦੋਂ
ਮੈਂ ਗ੍ਰੈਜੂਏਸ਼ਨ ਪਾਸ ਕੀਤੀ ਤਾਂ ਮੇਰੇ ਕੋਲ ਨੌਕਰੀ ਦੇ ਬਹੁਤ ਸਾਰੇ
ਮੌਕੇ ਸਨ
8.
ਮੋਬਾਈਲ
ਫੋਨ ਦੇ ਬਹੁਤ ਸਾਰੇ
ਫਾਇਦੇ ਹਨ, ਇਸੇ ਕਰਕੇ ਅੱਜ ਹਰ ਕਿਸੇ ਕੋਲ
ਮੋਬਾਈਲ ਫੋਨ ਹੈ
9.
ਉਸ
ਕੋਲ ਬਹੁਤ ਪੈਸਾ ਹੈ ਪਰ ਫਿਰ
ਵੀ ਉਹ ਸਧਾਰਨ ਕੱਪੜੇ
ਪਾਉਂਦੀ ਹੈ
10.
ਮੇਰੇ
ਮੋਬਾਈਲ ਫ਼ੋਨ ਦੀ ਬੈਟਰੀ ਸਿਰਫ਼
3% ਹੈ ਅਤੇ ਮੇਰੇ ਕੋਲ ਇਸ ਸਮੇਂ ਚਾਰਜਰ
ਨਹੀਂ ਹੈ
11.
ਅੰਗਰੇਜ਼ੀ
ਭਾਸ਼ਾ ਵਿੱਚ ਹਜ਼ਾਰਾਂ ਪ੍ਰੇਰਣਾਦਾਇਕ ਕਿਤਾਬਾਂ ਹਨ ਜੋ ਹਰ
ਉਮਰ ਵਰਗ ਦੇ ਵਿਅਕਤੀ ਲਈ
ਲਾਹੇਵੰਦ ਹਨ
12.
ਲੋਕ
ਬਹੁਤ ਹੁਸ਼ਿਆਰ ਹਨ ਅਤੇ ਉਨ੍ਹਾਂ
ਕੋਲ ਹਮੇਸ਼ਾ ਕਰਨ ਲਈ ਬਹੁਤ ਸਾਰੀਆਂ
ਚੀਜ਼ਾਂ ਹਨ।
13.
ਆਨਲਾਈਨ
ਖਰੀਦਦਾਰੀ ਅੱਜਕੱਲ੍ਹ ਬਹੁਤ ਮਸ਼ਹੂਰ ਹੈ ਕਿਉਂਕਿ ਇਸ
ਵਿੱਚ ਬਹੁਤ ਸਾਰੇ ਲੁਭਾਉਣ ਵਾਲੇ offers ਹਨ ਅਤੇ ਕੁਝ
ਵੈੱਬਸਾਈਟਾਂ 'ਤੇ ਡਿਲੀਵਰੀ ਵੀ
ਮੁਫ਼ਤ ਹੈ
0 Comments